ਇਬਰਾਹਿਮ ਹਿਮੇਤਨੀਆc Dd Eqh я 29Oo
| ਇਬਰਾਹਿਮ ਹਿਮੇਤਨੀਆ | |
|---|---|
|
| |
| ਜਨਮ |
ਜੂਨ 25, 1976 ਸਰਬ, ਇਰਾਨ |
| ਰਾਸ਼ਟਰੀਅਤਾ | ਇਰਾਨੀ - ਡਚ |
| ਪੇਸ਼ਾ | ਸਾਹਸੀ ਖਿਲਾੜੀ ਅਤੇ ਵਿਲਪਵਰ ਫਾਉਂਡੇਸ਼ਨ ਦੇ ਨਿਰਦੇਸ਼ਕ |
| ਸਰਗਰਮੀ ਦੇ ਸਾਲ | 2012 |
| Notable work | ਦੁਨੀਆ ਦੇ ਪਿਹਲੇ ਸਮੁੰਦਰੀ ਬਾਇਕਰ |
| ਵੈੱਬਸਾਈਟ |
www www |
ਇਬਰਾਹਿਮ ਹਿਮੇਤਨੀਆ (ਜਨਮ 25 ਜੂਨ 1976) ਫ਼ਾਰਸੀ ਅਤੇ ਡਚ ਮੂਲ ਦਾ ਇੱਕ ਸਾਹਸੀ ਵਿਅਕਤੀ ਹੈ ਜੋ ਇੱਕ ਮੋਟਰ ਬਾਇਕ ਨਾਲ ਸਮੁੰਦਰ ਪਾਰ ਕਰਨ ਵਾਲੇ ਦੁਨੀਆਂ ਦਾ ਪਹਿਲਾ ਵਿਅਕਤੀ ਹੈ। ਇਸ ਨੇ 68 ਦਿਨਾਂ ਵਿੱਚ ਆਂਫਿਬਿਯਸ ਸਾਇਕਲ (ਬੋਟ ਬਾਇਕ) ਜੋ ਕੇ ਜ਼ਮੀਨ ਅਤੇ ਪਾਣੀ ਦੋਵਾਂ ਵਿਚ ਇਨਸਾਨੀ ਤਾਕਤ ਨਾਲ ਚੱਲਣ ਵਾਲੀ ਇੱਕ ਸਾਇਕਲ ਹੈ ਜਿਸ ਦੇ ਅਟਲਾਂਟਿਕ ਓਸ਼ਨ ਪਾਰ ਕੀਤਾ। ਇਸ ਨੇ ਕਈ ਹੋਰ ਵੱਡੇ ਸ਼ਹਿਰ ਵੀ ਪਾਰ ਕੀਤੇ ਜਿਵੇਂ ਕਿ ਡਕਾਰ, ਨੇਟਲ, ਜੋਵੋ ਪੇਸੋਆ, ਰਸਾਇਫੇ, ਅਰਕਜੂ, ਸਾਲਵਾਡੋਰ, ਵਿਕ੍ਟੋਰੀਯਾ, ਰਿਓ ਦੇ ਜਨੇਯਰੋ ਅਤੇ ਸਾਓ ਪੌਲੋ।[1][2][3][4][5]
ਸਮੁੰਦਰੀ ਬਾਈਕਰ, ਏਬਰਹੀਮ ਆਪਣੀ ਬੋਟ ਬੀਕੇ ਉਤੇ
ਹਵਾਲੇ[ਸੋਧੋ]
- ↑ De wereld rond in een bootfiets
- ↑ Nederlandse oceaanfietser verovert Brazilië
- ↑ Round the world adventure by pedal power
- ↑ Dutch ‘boat-biker’ takes on the world
- ↑ Iranian Adventurer Suspends Round the World Trip in São Paulo After Federal Revenue Office Fine
ਬਾਹਰੀ ਲਿੰਕ[ਸੋਧੋ]
- ਸਰਕਾਰੀ ਯੌਟੂਬੇ ਚੈਨਲ
- ਇਬਰਾਹਿਮ ਹਿਮੇਤਨੀਆ ਫ਼ੇਸਬੁੱਕ ਉੱਤੇ
- ਇਬਰਾਹਿਮ ਹਿਮੇਤਨੀਆ ਟਵਿਟਰ ਉੱਤੇ