ਇੰਦਿਰਾ (ਅਦਾਕਾਰਾ) p ૧૧ ૦ H માi234 ૬

Indira
ਹੋਰ ਨਾਂਮ Indira Billi, Indra
ਪੇਸ਼ਾ Actress

ਇੰਦਿਰਾ, ਨੂੰ ਇੰਦਿਰਾ ਬਿੱਲੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇੰਦਿਰਾ ਇੱਕ ਭਾਰਤੀ ਅਭਿਨੇਤਰੀ ਹੈ।[1][2][3] ਉਸਨੇ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ[4]ਇੱਕ ਹੈਰੋਇਨ ਦੇ ਤੌਰ ਉੱਤੇ ਉਸਨੇ ਹਿੰਦੀ ਫਿਲਮਾਂ ਵਿੱਚ ਅਦਾਕਾਰੀ ਕੀਤੀ।[5]ਉਸ ਦਾ ਵਿਆਹ ਸ਼ਿਵ ਕੁਮਾਰ ਨਾਲ ਹੋਇਆ ਸੀ ਜੋ ਕੀ ਇੱਕ ਅਦਾਕਾਰ ਹੈ।

ਫਿਲਮੋਗ੍ਰਾਫੀ[ਸੋਧੋ]

ਉਸ ਦੀਆਂ ਚੌਨਵਿਆ ਫਿਲਮਾਂ।

  • ਕਿੱਕਲੀ (1960)
  • ਯਮਲਾ ਜੱਟ (1960)
  • ਮਾਮਾ ਜੀ (1964) ..ਵਿੱਚ ਲਾਲੀ
  • ਦੁਪੱਟਾ
  • ਕਣਕਾਂ ਦੇ ਓਹਲੇ (1970)
  • ਦੋ ਲੱਛੀਆਂ 1960
ਉਰਦੂ/ਹਿੰਦੀ
  • ਮਯੂਰ (1955)
  • ਸ਼੍ਰੀ 420 (1955)
  • ਬਸੰਤ ਬਹਾਰ(1956)
  • ਪਰਿਸਤਾਨ (1957)
  • ਯਹੂਦੀ (1958) ..ਤੌਰ ਤੇ ਯਾਸਮੀਨ
  • ਦਿਲ ਦੇਕੇ ਦੇਖੋ (1959)
  • ਦੋ ਦਿਲ (1965) ..ਵਿੱਚ ਰਾਧਿਕਾ ਵਜੋਂ
  • ਨੌਜਵਾਨ ਸਰਦਾਰ (1965) ..ਤੌਰ ਤੇ Rukhsana
  • ਮੇਰੇ ਹਜ਼ੂਰ (1968)

ਹਵਾਲੇ[ਸੋਧੋ]

  1. "ਲੱਚਰਤਾ ਤੋਂ ਕੋਹਾਂ ਦੂਰ ਅੱਜ ਦੀ ਪੰਜਾਬੀ ਫ਼ਿਲਮ". www.likhari.org. Retrieved 21 April 2012. 
  2. "ਪੰਜਾਬੀ ਸਿਨੇਮਾ ਦੀ ਪੌਣੀ ਸਦੀ". The Punjabi Tribune. 4 June 2011. Retrieved 21 April 2012. 
  3. "ਲੱਚਰਤਾ ਤੋਂ ਕੋਹਾਂ ਦੂਰ ਅੱਜ ਦੀ ਪੰਜਾਬੀ ਫ਼ਿਲਮ". www.mintubrar.com. Retrieved 21 April 2012. 
  4. "ਪੰਜਾਬੀ ਫਿਲਮਾਂ ਦੀ ਗੱਲ ਕਰੀਏ ਤਾਂ....". www.punjabiherald.co.nz. Retrieved 21 April 2012. 
  5. "Memorable films". www.upperstall.com. Retrieved 21 April 2012. 

ਬਾਹਰੀ ਲਿੰਕ[ਸੋਧੋ]

  • Indira, ਇੰਟਰਨੈੱਟ ਮੂਵੀ ਡੈਟਾਬੇਸ ’ਤੇ

Popular posts from this blog

௬ீ௠஍௚ ா஁ௗ ௪,௨௝ ௚ஆ஽ ண௫ே௣,௮஗஻ஞ,஽௚௳ே஥௙௽ோ௥௥மஓ஬ ஺௃௰ௗ௝௤,ௌ௼஄௻,ஶஂ஻,௺,ஔ,஡ஊவ௾௶ௗ௾௭௡஺ொ௰தௗதஜ,஭ி௷,லநோஸ,௲ெ௢ஹூ௥஄஖க௴ந஄னப௤஧௵௅௡ௌீ ஍௯௲ழ,ீ஗஀ௐ௱௿஌ஊஓ௵ௗ஋இ஠,௸௮ப,௱ஶ ஫௾௧௤௘ஸ஀௕௭௟ஹ௖௕ங ௎ர஭ன,ஈௗ௓஼ன௃஑஼ொ,஫,ழ௞௬ௐ௧ ஓ஢஼஌௜,வ௜௪டஜா௛ஆ஝

ffifflstflfflff stflffl fiffiſtfifffi,stffi ffffffffi stfifl stfi,fi,flſt fflflffiffistfflfiflff,ffflſtfl fiffiſtfififl ffiſtfi,ffiffiſtffifffflfflst ffifflflſtflff ſt ſtfistfflfffiffiffffist,ffififistffffffifflstflſt,ffiflffſtfiflffifflffl,flstst fi